ਪਾਕਿਸਤਾਨੀ ਮੰਗੇਤਰ ਸਾਰਾ ਖਾਨਮ ਨਹੀਂ ਆ ਪਾ ਰਹੀ ਭਾਰਤ, ਕੋਲਕਾਤਾ ਦੇ ਨੌਜਵਾਨ ਨੇ ਪੀਐਮ ਮੋਦੀ ਨੂੰ ਵੀਜ਼ਾ ਦਿਵਾਉਣ ਦੀ ਕੀਤੀ ਅਪੀਲ

ਗੁਰਦਾਸਪੁਰ, 26 ਮਈ 2023 (ਮੰਨਣ ਸੈਣੀ)। ਕੋਲਕਾਤਾ ਦੇ ਰਹਿਣ ਵਾਲੇ ਸਮੀਰ ਖਾਨ ਨੇ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਆਪਣੀ ਮੰਗੇਤਰ ਸਾਰਾ ਖਾਨਮ ਲਈ ਭਾਰਤ ਸਰਕਾਰ ਤੋਂ ਵੀਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਗੇ ਅਪੀਲ ਕਰਦੇ ਕਿਹਾ ਕਿ ਸਾਰਾ ਖਾਨਮ ਨੂੰ ਭਾਰਤ ਆਉਣ ਲਈ ਵੀਜ਼ਾ … Continue reading ਪਾਕਿਸਤਾਨੀ ਮੰਗੇਤਰ ਸਾਰਾ ਖਾਨਮ ਨਹੀਂ ਆ ਪਾ ਰਹੀ ਭਾਰਤ, ਕੋਲਕਾਤਾ ਦੇ ਨੌਜਵਾਨ ਨੇ ਪੀਐਮ ਮੋਦੀ ਨੂੰ ਵੀਜ਼ਾ ਦਿਵਾਉਣ ਦੀ ਕੀਤੀ ਅਪੀਲ